CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

ਸੀ.ਐਲ.ਐਸ. ਬਾਰੇ

ਕਮਿਉਨਿਟੀ ਲੀਗਲ ਸਰਵਿਸ ਤੁਹਾਨੂੰ ਤੁਹਾਡੀਆਂ ਸਮੱਸਿਆਵਾਂਨਾਲ ਨਜਿੱਠਣ ਵਿੱਚ ਉਚਿੱਤ ਕਾਨੂੰਨੀ ਜਾਣਕਾਰੀ ਅਤੇ ਸਲਾਹ ਲੱਭਣ ਲਈ ਮਦਦ ਕਰਨ ਵਾਸਤੇ ਸਥਾਪਿਤਕੀਤੀ ਗਈ ਹੈ। ਤੁਸੀਂ ਕਈ ਸੰਸਥਾਵਾਂ ਰਾਹੀਂ ਮਦਦ ਪ੍ਰਾਪਤ ਕਰ ਸਕਦੇ ਹੋ, ਜਿਨ੍ਹਾਂ ਵਿੱਚ ਇਹ ਵੀਸ਼ਾਮਲ ਹਨ :

  • ਸੀਟੀਜ਼ਨਜ਼ ਐਡਵਾਈਸ ਬਿਉਰੋ
  • ਲੌਅ ਸੈਂਟਰ
  • ਕਈ ਆਜ਼ਾਦ ਸਲਾਹ ਕੇਂਦਰ
  • ਹਾਈ ਸਟਰੀਟ ਦੇ ਹਜ਼ਾਰਾਂ ਵਕੀਲ

ਇਹ ਸਾਰੀਆਂ ਸੇਵਾਵਾਂ ਲੀਗਲ ਸਰਵਿਸਸ ਕਮਿਸ਼ਨ ਦੇ ਸਥਾਪਿਤਕੀਤੇ ਉਚੇ ਮਿਆਰਾਂ ਦੇ ਅਨੁਕੂਲ ਹੁੰਦੀਆਂ ਹਨ। ਹੇਠਾਂ ਦਿੱਤੇ ਹੋਏ, ਕਮਿਉਨੀਟੀ ਲੀਗਲ ਸਰਵਿਸ ਦੇਚਿੰਨ੍ਹ ਦੀ ਭਾਲ ਕਰੋ।

Community Legal Service Logo

ਬਹੁਤੀਆਂ ਸੰਸਥਾਵਾਂ ਆਪਣੀਆਂ ਕੁੱਝ ਜਾਂ ਸਾਰੀਆਂ ਸੇਵਾਵਾਂਮੁੱਫ਼ਤ ਪ੍ਰਦਾਨ ਕਰਦੀਆਂ ਹਨ। ਜੇ ਤੁਹਾਡੇ ਵਿੱਚ ਸਲਾਹ ਲਈ ਫ਼ੀਸ ਦੇਣ ਯੋਗ ਨਹੀਂ, ਤਾਂ ਤੁਹਾਨੂੰਸ਼ਾਇਦ ਕਮਿਉਨਿਟੀ ਲੀਗਲ ਸਰਵਿਸ ਫੰਡ (ਲੀਗਲ ਏਡ) ਰਾਹੀਂ ਆਰਥਿਕ ਸਹਾਇਤਾ ਮਿਲ ਸਕੇ।

ਤੁਸੀਂ ਇਹ ਹਿਸਾਬ ਕਰਨ ਲਈ ਕਿ ਤੁਸੀਂ ਲੀਗਲ ਏਡ ਲੈਣ ਦੇਯੋਗ ਹੋ ਜਾਂ ਨਹੀਂ ਲੀਗਲ ਏਡ ਕਲਕੁਲੇਟਰ ਵਰਤਸਕਦੇ ਹੋ।

ਜੇ ਤੁਹਾਡੇ ਵਿੱਚ ਫ਼ੀਸ ਦੇਣ ਦੀ ਸਮਰੱਥਾ ਨਹੀਂ ਅਤੇਤੁਹਾਡੇ ਕੇਸ ਵਿੱਚ ਉਚਿੱਤ ਗੁਣ ਹਨ ਤਾਂ ਤੁਹਾਨੂੰ ਲੀਗਲ ਏਡ ਮਿਲ ਸਕਦੀ ਹੈ। ਅਸੀਂ ਇਹ ਸੇਵਾਕਾਨੂੰਨੀ ਸਲਾਹਕਾਰਾਂ ਅਤੇ ਵਕੀਲਾਂ, ਵਿਸ਼ੇਸ਼ੱਗ ਸਲਾਹ ਏਜੰਸੀਆਂ ਅਤੇ ਹੋਰ ਜਨਤੱਕ ਸੰਸਥਾਵਾਂ ਰਾਹੀਂਪ੍ਰਦਾਨ ਕਰਦੇ ਹਾਂ।

ਇਹ ਪਤਾ ਕਰਨ ਲਈ ਕਿ ਤੁਹਾਡਾ ਕੇਸ ਇਸ ਲਈ ਉਚਿੱਤ ਹੈ ਜਾਂਨਹੀਂ ਤੁਹਾਨੂੰ ਆਪਣੀ ਸਥਾਨਿਕ ਸਲਾਹ ਸੇਵਾ ਨਾਲ ਗੱਲ ਕਰਨੀ ਚਾਹੀਦੀ ਹੈ।

ਕਮਿਉਨਿਟੀ ਲੀਗਲ ਸਰਵਿਸ (ਸੀ.ਐਲ.ਐਸ.) ਦੇ ਸਥਾਪਣ, ਕਾਇਮ ਰੱਖਣ ਅਤੇ ਵਿਕਾਸਲਈ ਲੀਗਲ ਏਡ ਕਲਕੁਲੇਟਰ ਦੀ ਜ਼ਿੰਮੇਵਾਰੀ ਹੈ।2003/14 ਵਿੱਚ ਕਮਿਸ਼ਨ ਨੇ ਸੀ.ਐਲ.ਐਸ. ਰਾਹੀਂ ਕਰੀਬ900 ਮਿਲੀਅਨ ਖਰਚਿਆ ਸੀ, ਜਿਸ ਨਾਲ ਇੱਕ ਮਿਲੀਅਨ ਤੋਂ ਵੱਧ ਲੋਕਾਂ ਦੀ ਉਨ੍ਹਾਂ ਦੇ ਦੀਵਾਨੀਕਾਨੂੰਨੀ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਸਹਾਇਤਾ ਕੀਤੀ ਗਈ ਸੀ। ਸਾਥੀ ਸਥਾਨਿਕ ਅਥੌਰੀਟੀਆਂ ਵਰਗੇਸਾਥੀ ਅਤੇ ਲਾਟਰੀ ਫ਼ੰਡਾਂ ਨਾਲ ਵਧੇਰੇ ਸਹਾਰਾ ਅਤੇ ਖਰਚੇ ਲਈ ਮਦਦ ਹੁੰਦੀ ਹੈ।








go to top of page
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers