CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

ਸਲਾਹ ਭਾਲ (Advice Search) ਦੀ ਵਰਤੋਂ

ਤੁਸੀਂ ਸਲਾਹ ਭਾਲ ਨੂੰ ਕਾਨੂੰਨੀ ਜਾਣਕਾਰੀ ਪ੍ਰਾਪਤ ਕਰਨ ਲਈ 300 ਤੋਂ ਵੱਧ ਸਿਫਾਰਿਸ਼ ਕੀਤੇ ਵੈਬਸਾਈਟ ਵਰਤ ਸਕਦੇ

ਜਿਸ ਵਿਸ਼ੇ ਵਿੱਚ ਤੁਹਾਨੂੰਦਿਲੱਚਸਪੀ ਹੈ ਉਹ ਚੁਣੋ ਅਤੇ ਐਡਵਾਇਸ ਸਰਚ ਤੁਹਾਨੂੰ ਕਾਨੂੰਨ ਦੇ ਉਸੇ ਖੇਤਰ ਵਿੱਚ ਜਾਣਕਾਰੀਪ੍ਰਦਾਨ ਕਰਨ ਵਾਲੇ ਵੈਬਸਾਈਟਾਂ ਦੇ ਲਿੰਕ ਪ੍ਰਦਾਨ ਕਰੇਗਾ। ਜੇ ਤੁਹਾਨੂੰ ਪਤਾ ਨਹੀਂ ਕਿ ਤੁਹਾਨੂੰਕਿਹਡ਼ੇ ਵਿਸ਼ੇ ਦੀ ਲੋਡ਼ ਹੈ, ਤਾਂ ਸਾਡੇ ਵਿਸ਼ਾ ਵੇਰਵੇਵੇਖੋ।

ਜਾਂ ਤੁਸੀਂ ਸ਼ਬਦ ਜਾਂ ਕਥਨ ਲਿਖਕੇ ਭਾਲ ਕਰ ਸਕਦੇ ਹੋ। ਉਦਾਹਰਨ ਵਜੋਂ, ਤੁਸੀਂ ‘ਮੈਨੂੰ ਜਬਰਦਸਤੀ ਬਾਹਰ ਕੱਢਿਆ ਜਾ ਰਿਹਾ ਹੈ’ ਜਾਂ‘ਬੇਦਖਲੀ’ ਵਿੱਚ ਟਾਇਪ ਕਰ ਸਕਦੇ ਹੋ। ਸਵਾਲ ਪੁੱਛਣ ਦੀ ਬਜਾਏ ਤੁਹਾਨੂੰ ਚੰਗੇਰੇ ਨਤੀਜੇ ਮੁੱਖ ਸ਼ਬਦ(ਜਾਂ ਕੁੱਝ ਸ਼ਬਦ) ਜਿਸ ਤਰ੍ਹਾਂ ਕਿ ‘ਬੇਦਖਲੀ’ ਵਰਤਣ ਨਾਲ ਮਿਲਣਗੇ। ਸਲਾਹ ਭਾਲ ਤੁਹਾਨੂੰ ਤੁਹਾਡੀਪੁੱਛ-ਗਿੱਛ ਬਾਰੇ ਉਨੁਕੂਲ ਉੱਤਮ ਵੈਬਸਾਈਟਾਂ ਦੀ ਚੋਣ ਪੇਸ਼ ਕਰੇਗੀ।

ਹਰ ਚੋਣ ਲਈ, ਤੁਸੀਂ ਇਹ ਵੇਖੋਗੇ :

  • ਸੰਸਥਾ ਜਾਂ ਵੈਬਸਾਈਟ ਦਾ ਨਾਂਮ
  • ਵੈਬਸਾਈਟ ਦਾ ਵਿਸ਼ਾ (ਜਾਂ ਪੰਨੇ)
  • ਵੈਬਸਾਈਟ ਦਾ ਸੰਖੇਪ (ਜਾਂ ਪੰਨੇ)
  • ਵੈਬਸਾਈਟ ਦੀ (%) ਸੰਬੱਧਤਾ (ਜਾਂ ਪੰਨੇ)ਤੁਹਾਡੀ ਪੁੱਛ-ਗਿੱਛ ਨਾਲ ਦਸਤਾਵੇਜ਼ ਦਾ ਕਿੰਨ੍ਹਾਂ ਨਜ਼ਦੀਕੀ ਸੰਬੰਧ ਹੈ
  • ਇਸ ਵੈਬਸਾਈਟ (ਜਾਂ ਪੰਨੇ) ਵਿਚ ਆਖ਼ਰੀ ਬਾਰ ਪਰੀਵਰਤਨ ਕਰਨ ਦੀਮਿੱਤੀ।

ਆਪਣੇਸਵਾਲ ਜਾਂ ਮੁੱਖ ਸ਼ਬਦ ਨੂੰ ਬਦਲਣ ਲਈ ਨਵਾਂ ਭਾਲ ਬਟਨ ਵਰਤੋ।

ਸ਼ਿਕਾਇਤਾਂਜਿਨ੍ਹਾਂਵੈਬਸਾਈਟਾਂ ਨਾਲ ਅਸੀਂ ਲਿੰਕ ਕਰਦੇ ਹਾਂ ਜੇ ਉਨ੍ਹਾਂ ਵਿੱਚੋਂ ਕਿਸੇ ਬਾਰੇ ਵੀ ਤੁਹਾਡੀ ਕੋਈਸ਼ਿਕਾਇਤ ਹੈ, ਤਾਂ ਤੁਹਾਨੂੰ ਖੁੱਦ ਉਸ ਵੈਬਸਾਈਟ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ। ਪਰ ਫੀਡਬੈਕ ਸਹੂਲਤ ਵਰਤ ਕੇ ਸਾਨੂੰ ਭੀ ਦਸਣ ਲਈਤੁਸੀਂ ਖੁਲੲ ਮਹਿਸੂਸ ਕਰੋ।

ਬੇਦਾਹਵਾ (ਟੀ. ਅਤੇਸੀ. (T&C) ਪੰਨੇ ਉੱਤੇ ਬੇਦਾਹਵੇ ਦਾ ਲਿੰਕ)

Advice Search (ਭਾਲ ਸਲਾਹ) Go to Advice Search 
ਸਲਾਹ ਭਾਲ ਨਾਲ ਲਿੰਕ ਕਰਨ ਲਈ ਵੈਬਸਾਈਟਾਂ ਲਈ ਮਾਪਦੰਡ Go to Advice Criteria







go to top of page
Last updated on 21 October 2016
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers