CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

ਸੀ.ਐਲ.ਐਸ. ਲੀਗਲ ਐਡਵਾਇਜ਼ਰ ਡਾਈਰੈਕਟਰੀ ਵਿੱਚ ਪ੍ਰਦਾਤਿਆਂ ਬਾਰੇ ਸ਼ਿਕਾਇਤਾਂ

ਜੇ ਤੁਸੀਂ ਕਮਿਉਨਿਟੀ ਲੀਗਲ ਸਰਵਿਸ ਦੇ ਇੱਕ ਮਿਆਰ ਵਾਲੇ ਚਿੰਨ੍ਹਵਾਲੀ ਸੰਸਥਾ ਤੋਂ ਮਿਲੀ ਸੇਵਾ ਬਾਰੇ ਸ਼ਿਕਾਇਤ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਕਰਨਾ ਚਾਹੀਦਾਹੈ :

  • ਪਹਿਲਾਂ ਸੰਬੰਧਿਤ ਸੰਸਥਾ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ
  • ਜੇ ਤੁਸੀਂ ਫਿਰ ਵੀ ਅਸੰਤੁਸ਼ਟ ਹੋ, ਤਾਂ ਕਿਰਪਾ ਕਰਕੇ ਆਪਣੇ ਲੀਗਲ ਸਰਵਿਸਸ ਕਮਿਸ਼ਨ ਦੇ ਇਲਾਕਾਈ ਦਫ਼ਤਰ ਨਾਲ ਸੰਪਰਕ ਕਰੋ ਜਿਹਡ਼ਾ ਤੁਹਾਡੀ ਸ਼ਿਕਾਇਤ ਨੂੰ ਵਿਚਾਰਨ ਤੋਂ ਬਾਅਦ ਫ਼ੈਸਲਾ ਕਰੇਗਾ ਕਿ ਹੋਰ ਕਿਹਡ਼ੀ ਕਾਰਵਾਈ ਕੀਤੀ ਜਾ ਸਕਦੀ ਹੈ।

ਹੇਠਾਂ ਦਿੱਤੀਆਂ ਸੰਸਥਾਵਾਂ ਵੀ ਸ਼ਾਇਦ ਮਦਦ ਕਰ ਸਕਣ :

ਸਾਡੇ ਨਾਲ ਸੰਪਰਕ ਕਰਨ ਦੇ ਦੂਸਰੇ ਢੰਗ

ਇਥੇ ਲਿੱਖੋ :

CLS Direct
Legal Services Commission
3rd Floor
85 Gray's Inn Road
London
WC1X 8TX








go to top of page
Last updated on 6 June 2016
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers