CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

ਸਹਾਇਤਾ

CLS Direct ਦੀ ਹੈਲਪ ਸਰਵਿਸ (ਸਹਾਇਤਾ ਸੇਵਾ) ਵੈਬਸਾਈਟ ਦੀ ਵਰਤੋਂ ਬਾਰੇ ਮਾਰਗ ਦਰਸ਼ਨ ਪ੍ਰਦਾਨ ਕਰਦੀ ਹੈ ਅਤੇ ਇਸ ਵਿੱਚ ਸ਼ਾਮਲ ਕੁਝ ਵਿਸ਼ਿਆਂ ਦਾ ਸਪਸ਼ੱਟ ਰੂਪ ਵਿੱਚ ਵਰਣਨ ਉਪਲਬਧ ਕਰਾਉਂਦੀ ਹੈ। ਅਸੀਂ ਫ਼ੀਡਬੈਕ ਸਹੂਲਤ ਦੁਆਰਾ ਪ੍ਰਾਪਤ ਹੁੰਦੀਆਂ ਟਿਪੱਣੀਆਂ ਦੀ ਹੈਲਪ ਸਰਵਿਸ ਦੇ ਵਿਸ਼ਿਆਂ ਵਿੱਚ ਵਾਧਾ ਕਰਨ ਲਈ ਵਰਤੋਂ ਕਰਦੇ ਹਾਂ। ਇਸ ਲਈ ਤੁਹਾਡੇ ਵਿਚਾਰ ਵਿੱਚ ਜੇ ਕੁਝ ਅਜਿਹਾ ਹੈ, ਜੋ ਸਾਨੂੰ ਇਸ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ, ਤਾਂ ਕਿਰਪਾ ਕਰਕੇ ਸਾਨੂੰ ਦਸੋ।

ਸੀ ਐਲ ਐਸ ਫ਼ੰਡ ਅਤੇ ਫ਼ੀਸ

ਕਮਿਊਨਿਟੀ ਲੀਗਲ ਸਰਵਿਸ ਕੁਆਲਿਟੀ ਮਾਰਕ

ਡਾਇਰੈਕਟਰੀ ਦੀ ਵਰਤੋਂ

ਕਾਨੂੰਨ ਦੇ ਵਰਗ

ਐਡਵਾਈਸ ਸਰਚ ਦੀ ਵਰਤੋਂ

ਕੀਅ-ਬੋਰਡ ਸ਼ਾਰਟ-ਕਟਸ

ਸ਼ਿਕਾਇਤਾਂ


ਸੀ ਐਲ ਐਸ ਫ਼ੰਡ ਅਤੇ ਫ਼ੀਸ

ਡਾਇਰੈਕਟਰੀ ਵਿੱਚ ਸ਼ਾਮਲ ਬਹੁਤੀਆਂ ਸੰਸਥਾਵਾਂ ਆਪਣੀਆਂ ਕੁਝ ਜਾਂ ਸਾਰੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਨਗੀਆਂ, ਕੁਝ ਹੋਰ ਸੰਸਥਾਵਾਂ ਆਪਣੀਆਂ ਸੇਵਾਵਾਂ ਬਦਲੇ ਫ਼ੀਸ ਲੈਣਗੀਆਂ। ਇਸ ਪੇਜ ਤੋਂ ਤੁਹਾਨੂੰ ਇਹ ਵੀ ਪਤਾ ਲਗ ਸਕਦਾ ਹੈ ਕਿ ਕਾਨੂੰਨੀ ਸਹਾਇਤਾ ਲਈ ਕਿਵੇਂ ਬਿਨੇ ਕਰਨੀ ਚਾਹੀਦੀ ਹੈ।

 

CLS Fund and Charges 


ਕਮਿਊਨਿਟੀ ਲੀਗਲ ਸਰਵਿਸ ਕੁਆਲਿਟੀ ਮਾਰਕ

ਸੀ ਐਲ ਐਸ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਕਾਨੂੰਨੀ ਸੇਵਾਵਾਂ ਦੇ ਕਿਸੇ ਵੀ ਪ੍ਰਦਾਤਾ ਲਈ ਇਹ ਜ਼ਰੂਰੀ ਹੈ ਕਿ ਉਹ, ਇਕ ਖ਼ਾਸ ਵਿਵਸਥਾ, ਜਿਸਨੂੰ ਅਸੀ ਕੁਆਲਿਟੀ ਮਾਰਕ ਕਹਿੰਦੇ ਹਾਂ, ਹੇਠ ਸਥਾਪਤ ਘਟੋ ਘਟ ਮਿਆਰ ਪੂਰੇ ਕਰਦਾ ਹੋਵੇ।

 

The Community Legal Service Quality Mark 


ਡਾਇਰੈਕਟਰੀ ਦੀ ਵਰਤੋਂ

ਡਾਇਰੈਕਟਰੀ ਵਿੱਚ 10,000 ਤੋਂ ਵਧ ਸਾਲਿਸਿਟਰਾਂ, ਸਲਾਹ ਏਜੰਸੀਆਂ ਅਤੇ ਸੂਚਨਾ ਪ੍ਰਦਾਤਿਆਂ ਦੇ ਵੇਰਵੇ ਸ਼ਾਮਲ ਹਨ।

 

Using the Directory 


ਕਾਨੂੰਨ ਦੇ ਵਰਗ

ਤੁਹਾਨੂੰ ਇਹ ਸਮਝਣ ਵਿੱਚ ਸਹਾਇਤਾ ਦੇਣ ਲਈ ਕਿ ਕਾਨੂੰਨ ਦੇ ਹਰ ਵਰਗ ਵਿੱਚ ਕੀ ਕੀ ਸ਼ਾਮਲ ਹੈ ਅਸਾਂ ਹਰ ਵਰਗ ਦਾ ਸੰਖੇਪ ਵਰਣਨ ਅਤੇ ਇਸ ਦੇ ਘੇਰੇ ਵਿੱਚ ਆਉਂਦੇ ਮੁੱਦਿਆਂ ਦੀਆਂ ਕੁਝ ਮਿਸਾਲਾਂ ਦਿਤੀਆਂ ਹਨ।

 

Categories of Law 


ਐਡਵਾਈਸ ਸਰਚ ਦੀ ਵਰਤੋਂ

ਐਡਵਾਈਸ ਸਰਚ ਦੁਆਰਾ ਤੁਸੀਂ ਸਾਡੇ ਵਲੋਂ ਚੁਣੀਆਂ ਗਈਆਂ 300+ ਸਾਈਟਾਂ ਵਿਚੋਂ ਕਿਸੇ ਤੋਂ ਵੀ ਕਾਨੂੰਨੀ ਮੁੱਦਿਆਂ ਬਾਰੇ ਸੂਚਨਾ ਪ੍ਰਾਪਤ ਕਰ ਸਕਦੇ ਹੋ।

 

Using Advice Search 


ਕੀਅਬੋਰਡ ਸ਼ਾਰਟ-ਕਟਸ 

ਤੁਸੀਂ ਕੀਅਬੋਰਡ ਸ਼ਾਰਟ ਕਟਸ, ਜੋ ਕੀਅ ਸਟ੍ਰੋਕਾਂ ਦਾ ਸੁਮੇਲ ਹਨ, ਦੀ ਵਰਤੋਂ ਕਰਕੇ CLS Direct ਵੈਬਸਾਈਟ ਦੇ ਮੁਖ ਸੈਕਸ਼ਨਾਂ ਨੂੰ ਅਗੇ ਪਿਛੇ ਕਰਕੇ ਵੇਖ ਸਕਦੇ ਹੋ।

 

Keyboard Short-cuts 


ਸ਼ਿਕਾਇਤਾਂ

ਹੇਠਲੇ ਮਜ਼ਮੂਨ ਵਿੱਚ ਸੀ ਐਲ ਐਸ ਦੇ ਕਿਸੇ ਪ੍ਰਦਾਤਾ ਤੋਂ ਪ੍ਰਾਪਤ ਕੀਤੀ ਸੇਵਾ ਬਾਰੇ ਸ਼ਿਕਾਇਤ ਲਈ ਕਾਰਜ ਵਿਧੀ ਦਸੀ ਗਈ ਹੈ।

 

Complaints 








go to top of page
Last updated on 6 June 2016
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers