CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

ਕੀਅ ਸ਼ਾਰਟਕਟਸ

ਕਿਰਪਾ ਕਰਕੇ ਨੋਟ ਕਰੋ ਕਿ ਜੇ ਤੁਸੀਂ Microsoft Internet Explorer ਦੇ ਰੁਪਾਂਤਰ 5 ਦੀ ਵਰਤੋਂ ਕਰ ਰਹੇ ਹੋ, ਤਾਂ ਕੀਅਬੋਰਡ ਸ਼ਾਰਟਕਟਸ ਕੇਵਲ ਅੰਗਰੇਜ਼ੀ ਅਤੇ ਵੈਲਸ਼ ਭਾਸ਼ਾ ਵਿੱਚ ਉਪਲਬਧ CLS Direct ਵੈਬਸਾਈਟ 'ਤੇ ਕੰਮ ਕਰਨਗੇ।

ਕੀਅਬੋਰਡ ਸ਼ਾਰਟ ਕਟਸ ਦੀ ਵਰਤੋਂ ਦੁਆਰਾ ਵੈਬਸਾਈਟ ਦੇ ਮੁਖ ਸੈਕਸ਼ਨਾਂ ਨੂੰ ਅਗੇ ਪਿਛੇ ਕਰਕੇ ਵੇਖਣ ਲਈ ਕਿਰਪਾ ਕਰਕੇ ਹੇਠਾਂ ਦਿਤੇ ਗਏ ਕੀਅ ਕੰਬੀਨੇਸ਼ਨ ਪ੍ਰੈਸ ਕਰੋ:

  • ਕਾਨੂੰਨੀ ਸਹਾਇਤਾ - Alt ਕੀਅ ਅਤੇ L ਕੀਅ
  • ਐਡਵਾਈਸ ਸਰਚ - Alt ਕੀਅ ਅਤੇ S ਕੀਅ
  • ਡਾਇਰੈਕਟਰੀ - Alt ਕੀਅ ਅਤੇ D ਕੀਅ
  • ਸੀ ਐਲ ਐਸ ਬਾਬਤ - Alt ਕੀਅ ਅਤੇ C ਕੀਅ
  • ਹੋਮ ਪੇਜ - Alt ਕੀਅ ਅਤੇ M ਕੀਅ
  • ਹੈਲਪ - Alt ਕੀਅ ਅਤੇ H ਕੀਅ
  • ਐਵਾਰਡਜ਼ ਪੇਜ - Alt ਕੀਅ ਅਤੇ A ਕੀਅ
  • ਕ੍ਰੈਡਿਟਸ ਪੇਜ - Alt ਕੀਅ ਅਤੇ R ਕੀਅ
  • ਨਿਯਮਾਂ ਅਤੇ ਸ਼ਰਤਾਂ ਬਾਰੇ ਪੇਜ - Alt ਕੀਅ ਅਤੇ T ਕੀਅ
  • ਗੁਪਤਤਾ ਪੇਜ - Alt ਕੀਅ ਅਤੇ P ਕੀਅ

ਜੇ ਤੁਸੀਂ Microsoft Internet Explorer ਰੂਪਾਂਤਰ 4 ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਦੋਵੇਂ ਕੀਅ ਇਕੱਠਿਆਂ ਪ੍ਰੈਸ ਕਰਨ 'ਤੇ ਲੋਡ਼ੀਂਦੇ ਸੈਕਸ਼ਨ 'ਤੇ ਪਹੁੰਚ ਜਾਉਗੇ।

ਜੇ ਤੁਸੀਂ Microsoft Internet Explorer ਰੂਪਾਂਤਰ 5 ਦੀ ਵਰਤੋਂ ਕਰ ਰਹੇ ਹੋ, ਤਾਂ ਇਕ ਵਾਰ ਦੋਵੇਂ ਕੀਅ ਇਕੱਠਿਆਂ ਪ੍ਰੈਸ ਕਰਨ ਤੋਂ ਬਾਅਦ, ਤੁਸੀਂ ਰਿਟਰਨ ਕੀਅ ਪ੍ਰੈਸ ਕਰਨ 'ਤੇ ਹੀ ਲੋਡ਼ੀਂਦੇ ਸੈਕਸ਼ਨ 'ਤੇ ਜਾ ਸਕੋਗੇ।








go to top of page
Last updated on 6 June 2016
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers