CLS Direct - Home Page

Site Map | Feedback | ਕੀਅ ਸ਼ਾਰਟਕਟਸ | ਸਹਾਇਤਾ   
 
 

b^Yn aVE SrV;

ਇਸ ਵੈੱਬਸਾਈਟ ਦੀ ਵਰਤੋਂ

ਇਹ ਕਮਿਉਨਿਟੀ ਲੀਗਲ ਸਰਵਿਸ ਡਾਇਰੈੱਕਟ ਵੈੱਬਸਾਈਟ,ਤੁਹਾਡੇ ਨਿੱਜੀ ਦੇਖਣ ਅਤੇ ਵਰਤਣ ਲਈ ਲੀਗਲ ਸਰਵਿਸਸ ਕਮਿਸ਼ਨ ਕਾਇਮ ਰੱਖਦਾ ਹੈ। ਇਸ ਵੈੱਬਸਾਈਟ ਤੇਆਉਣ ਅਤੇ ਇਸ ਨੂੰ ਵਰਤਣ ਦੇ ਨਾਤੇ ਤੁਸੀਂ ਇਹ ਬੰਧਨ ਅਤੇ ਸ਼ਰਤਾਂ ਪ੍ਰਵਾਨ ਕਰਦੇ ਹੋ।

ਬੇਦਾਹਵਾਲੀਗਲ ਸਰਵਿਸਸ ਕਮਿਸ਼ਨ ਹਰ ਸੰਭਵ ਕੋਸ਼ਿਸ਼ ਕਰਦਾ ਹੈ ਕਿਇਸ ਵੈੱਬਸਾਈਟ ਵਿੱਚ ਸ਼ਾਮਲ ਜਾਣਕਾਰੀ ਸਹੀ ਹੋਵੇ, ਕਿਰਪਾ ਕਰਕੇ ਨੋਟ ਕਰੋ ਕਿ ਇਹ ਜਾਣਕਾਰੀ ਕੇਵਲਰਾਹ-ਨੁਮਾਈ ਲਈ ਹੀ ਹੈ।

ਇਸ ਵੈੱਬਸਾਈਟ ਉੱਪਰ ਜਾਂ ਹੋਰ ਕਿਸੇ ਵੀ ਵੈੱਬਸਾਈਟਉੱਪਰ ਜਿਸ ਨਾਲ ਇਸ ਦੇ ਪੰਨੇ ਜੁਡ਼ਦੇ ਹਨ, ਲੀਗਲ ਸਰਵਿਸਸ ਕਮਿਸ਼ਨ ਵਲੋਂ ਜਾਂ ਇਸ ਦੀ ਤਰਫੋ ਕਿਸੇਗਲਤੀ, ਤਰੁੱਟੀ, ਜਾਂ ਗਲਤ ਰਸਤਾ-ਪਾਊ ਬਿਆਨ ਲਈ ਕੋਈ ਜ਼ੁੰਮੇਵਾਰੀ ਨਹੀਂ ਲਈ ਜਾਂਦੀ।

ਇਸ ਵੈੱਬਸਾਈਟ ਉੱਪਰ ਜਾਂ ਹੋਰ ਕਿਸੇ ਵੀਵੈੱਬਸਾਈਟਾਂ ਉੱਪਰ ਜਿਨ੍ਹਾਂ ਨਾਲ ਇਸ ਦੇ ਪੰਨੇ ਜੁਡ਼ੇ ਹੋਏ ਹਨ, ਉੱਪਰ ਕਿਸੇ ਵੀ ਸੰਸਥਾ, ਕੰਪਨੀ,ਜਾਂ ਵਿਅਕਤੀ ਦੇ ਜ਼ਿਕਰ ਹੋਣ ਨਾਲ ਉਸ ਸੰਸਥਾ, ਕੰਪਨੀ ਜਾਂ ਵਿਅਕਤੀ ਦੀ ਲੀਗਲ ਸਰਵਿਸਸ ਕਮਿਸ਼ਨਤਰਫ਼ੋਂ, ਪੱਧਰ ਜਾਂ ਯੋਗਤਾ ਦੀ ਪਰਵਾਨਗੀ ਜਾਂ ਗਰੰਟੀ ਦੀ ਸੰਕੇਤਤ ਨਹੀਂ।

ਉਤਾਰਾ ਅਧਿਕਾਰ ਅਤੇ ਡੇਟਾਬੇਸ ਅਧਿਕਾਰ

ਇਸ ਵੈੱਬਸਾਈਟ ਉੱਪਰ ਸ਼ਾਮਲ ਜਾਣਕਾਰੀ ਉਤਾਰਾ ਅਧਿਕਾਰਅਤੇ/ਜਾਂ ਡੇਟਾਬੇਸ ਅਧਿਕਾਰ ਜਿਸ ਦਾ ਮਾਲਕ ਲੀਗਲਸਰਵਿਸਸ ਕਮਿਸ਼ਨ ਹੈ, ਅਧੀਨ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਨਿੱਜੀ ਜਾਂ ਉਸੇ ਥਾਂ ਵਿੱਚ ਹੀਵਰਤਣ ਲਈ ਦੁਬਾਰਾ ਮੁੱਫ਼ਤ ਅਤੇ ਰਸਮੀ ਆਗਿਆ ਤੋਂ ਬਗੈਰ ਉਤਪਾਦਿੱਤ ਕੀਤੀ ਜਾ ਸਕਦੀ ਹੈ, ਸ਼ਰਤ ਇਹਹੈ ਕਿ ਇਸ ਦਾ ਦੁਬਾਰਾ ਸਹੀ ਉਤਪਾਦਨ ਕੀਤਾ ਜਾਵੇ ਅਤੇ ਇਸ ਨੂੰ ਗਲਤ ਰਸਤਾ-ਪਾਊ ਪ੍ਰਸੰਗ ਵਿੱਚ ਨਾਵਰਤਿਆ ਜਾਵੇ।

ਲੀਗਲ ਸਰਵਿਸਸ ਕਮਿਸ਼ਨ ਦੀ ਮਾਲਕੀ ਦੇਰਾਖਵੇਂ ਅਧਿਕਾਰ ਵਾਲੇ ਉਤਾਰਾ ਅਧਿਕਾਰ ਅਤੇ/ਜਾਂਡੇਟਾਬੇਸ ਅਧਿਕਾਰ ਵਾਲੀ ਸਮੱਗਰੀ ਨੂੰ ਦੁਬਾਰਾ ਉਤਪਾਦਿੱਤ ਕਰਨ ਦੀ ਆਗਿਆ ਕੇਵਲ ਇੱਥੋਂ ਤੱਕ ਹੀਸੀਮਤ ਹੈ ਅਤੇ ਇਹ ਆਗਿਆ ਇਸ ਵੈੱਬਸਾਈਟ ਤੇ ਉਸ ਜਾਣਕਾਰੀ ਲਈ ਨਹੀਂ ਹੈ ਜਿਸ ਦੀ ਪਛਾਣ ਤੀਸਰੀ ਧਿਰਦੇ ਅਧਿਕਾਰ ਵਾਲੇ ਉਤਾਰਾ ਅਧਿਕਾਰ ਅਤੇ/ਜਾਂਡੇਟਾਬੇਸ ਅਧਿਕਾਰ ਵਜੋਂ ਕੀਤੀ ਗਈ ਹੈ।

ਇਹ ਸਮੱਗਰੀ ਦੁਬਾਰਾ ਉਤਪਾਦਿੱਤ ਕਰਨਲਈ ਆਗਿਆ, ਉਤਾਰਾ ਅਧਿਕਾਰ ਅਤੇ/ਜਾਂਡੇਟਾਬੇਸ ਅਧਿਕਾਰ ਵਾਲੇ ਸੰਬੰਧਿਤ ਮਾਲਕ ਤੋਂ ਪ੍ਰਾਪਤ ਕਰਨੀ ਚਾਹੀਦੀ ਹੈ।

ਕਮਿਉਨਿਟੀ ਲੀਗਲ ਸਰਵਿਸ ਲੀਗਲਐਡਵਾਈਜ਼ਰ ਡਾਇਰੈੱਕਟਰੀ ਵਿੱਚ ਜਾਣਕਾਰੀ ਯੂ.ਕੇ. ਐਡਵਾਈਸ ਫ਼ਾਈਂਡਰ ਵਿੱਚੋਂ ਪ੍ਰਾਪਤ ਕੀਤੀ ਗਈ ਹੈਅਤੇ ਰੀਸੌਰਸੱਸ ਇੰਨਫੋਰਮੇਸ਼ਨ ਸਰਵਿਸ ਦੇ ਲਾਈਸੈਂਸ ਅਧੀਨ ਪ੍ਰਕਾਸ਼ਤ ਕੀਤੀ ਜਾਂਦੀ ਹੈ। ਯੂ.ਕੇ.ਐਡਵਾਈਸ ਫ਼ਾਈਂਡਰ ਰੀਸੌਰਸੱਸ ਇੰਨਫੋਰਮੇਸ਼ਨ ਸਰਵਿਸ ਦਾ ਉਤਾਰਾ ਅਧਿਕਾਰ ਹੈ। ਸੀ.ਐਲ.ਐਸ. ਲੀਗਲਐਡਵਾਈਜ਼ਰ ਡਾਇਰੈੱਕਟਰੀ ਵਿੱਚ ਜਾਣਕਾਰੀ ਦੀ ਲੀਗਲ ਸਰਵਿਸਸ ਕਮਿਸ਼ਨ, ਅਕਤੂਬਰ 2000 ਦਾ ਉਤਾਰਾਅਧਿਕਾਰ ਹੈ।

ਟਰੇਡ ਮਾਰਕਸ ਅਤੇ ਚਿੰਨ੍ਹ

ਕਮਿਉਨਿਟੀ ਲੀਗਲ ਸਰਵਿਸ, ਕਮਿਉਨਿਟੀਲੀਗਲ ਸਰਵਿਸ ਡਾਇਰੈੱਕਟ, ਅਤੇ ਲੀਗਲ ਸਰਵਿਸਸ ਕਮਿਸ਼ਨ ਦੀ ਪਛਾਣ ਕਰਨ ਵਾਲੇ ਨਾਂਮ, ਤਸਵੀਰਾਂ ਅਤੇਚਿੰਨ੍ਹ ਲੀਗਲ ਸਰਵਿਸਸ ਕਮਿਸ਼ਨ ਅਤੇ ਉਸ ਤੋਂ ਲਾਈਸੈਂਸ ਪ੍ਰਾਪਤ ਕਰਨ ਵਾਲਿਆਂ ਦੇ ਮਾਲਕੀ ਚਿੰਨ੍ਹਹਨ। ਦੂਜੇ ਸਰਕਾਰੀ ਵਿਭਾਗਾਂ, ਤੀਜੀਆਂ ਧਿਰਾਂ ਅਤੇ ਉਨ੍ਹਾਂ ਦੀ ਜਾਣਕਾਰੀ, ਵਸਤੂਆਂ ਅਤੇ ਸੇਵਾਵਾਂਦੀ ਪਛਾਣ ਕਰਨ ਵਾਲੇ ਨਾਂਮ, ਤਸਵੀਰਾਂ ਅਤੇ ਚਿੰਨ੍ਹ ਸਰਕਾਰ ਅਤੇ/ਜਾਂ ਤੀਜੀਆਂ ਧਿਰਾਂ ਦੇ ਮਾਲਕੀ ਚਿੰਨ੍ਹ ਹਨ।

ਇਸ ਵੈੱਬਸਾਈਟ ਰਾਹੀਂ ਪ੍ਰਾਪਤ ਕੀਤੇਗਏ ਲੀਗਲ ਸਰਵਿਸਸ ਕਮਿਸ਼ਨ ਦੇ ਚਿਨ੍ਹਾਂ ਅਤੇ/ਜਾਂਤੀਜੀਆਂ ਧਿਰਾਂ ਦੇ ਚਿੰਨ੍ਹਾਂ ਦੀ ਨਕਲ ਜਾਂ ਵਰਤੋਂ, ਸੰਬੰਧਿਤ ਟਰੇਡ ਮਾਰਕ ਅਤੇ/ਜਾਂਉਤਾਰਾ ਅਧਿਕਾਰ ਦੇ ਮਾਲਕ ਤੋਂ ਪਹਿਲਾਂ ਆਗਿਆ ਪ੍ਰਾਪਤ ਕਰਕੇ ਹੀ ਕੀਤੀ ਜਾ ਸਕਦੀ ਹੈ।

ਵਾਇਰੱਸ ਸੁਰੱਖਿਆ

ਲੀਗਲਸਰਵਿਸਸ ਕਮਿਸ਼ਨ ਉਤਪਤੀ ਦੇ ਹਰ ਪਡ਼ਾ ਤੇ ਸੱਭ ਸਮੱਗਰੀ ਦੀ ਜਾਂਚ ਅਤੇ ਪਰੀਖਿਆ ਕਰਨ ਦਾ ਹਰ ਯਤਨਕਰਦਾ ਹੈ। ਇੰਟਰਨੈੱਟ ਤੋਂ ਡਾਉਨਲੋਡ ਕੀਤੀ ਹੋਈ ਸੱਭ ਸਮੱਗਰੀ ਪ੍ਰਤੀ ਐੰਟੀ-ਵਾਇਰੱਸ ਪ੍ਰੋਗਰਾਮਚਲਾਉਣਾ ਸਿਆਣਪ ਹੋਵੇਗੀ। ਇਸ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਹੋਈ ਸਮੱਗਰੀ ਵਰਤਣ ਦੇ ਸਿੱਟੇ ਵਜੋਂਤੁਹਾਡੇ ਅੰਕਿਡ਼ਆਂ ਜਾਂ ਕੰਪਿਉਟਰ ਸਿਸਟਮ ਪਹੁੰਚਸਕਣ ਵਾਲੇ ਨੁਕਸਾਨ, ਰੁਕਾਵਟ ਜਾਂ ਟੁੱਟ-ਭੱਜ ਲਈ ਅਸੀੰ ਜ਼ੁੰਮੇਵਾਰੀ ਪ੍ਰਵਾਨ ਨਹੀਂ ਕਰ ਸਕਦੇ।

ਕਾਨੂੰਨ ਅਤੇ ਅਧਿਕਾਰ ਖੇਤਰ

ਇਹ ਬੰਧਨ ਅਤੇ ਸ਼ਰਤਾਂ ਇੰਗਲੈਂਡ ਅਤੇ ਵੇਲਜ਼ ਦੇ ਕਾਨੂੰਨਾਂ ਅਨੁਸਾਰ ਲਾਗੂ ਹੁੰਦੀਆਂ ਹਨਅਤੇ ਇਨ੍ਹਾਂ ਦਾ ਉਸ ਅਨੁਸਾਰ ਹੀ ਅਰਥ ਕੱਢਿਆ ਜਾਣਾ ਚਾਹੀਦਾ ਹੈ। ਇਨ੍ਹਾਂ ਬੰਧਨਾਂ ਅਤੇ ਸ਼ਰਤਾਂਅਧੀਨ ਉਤਪੰਨ ਹੋਇਆ ਕੋਈ ਵੀ ਝੱਗਡ਼ਾ ਕੇਵਲ ਇੰਗਲੈਂਡ ਅਤੇ ਵੇਲਜ਼ ਦੀਆਂ ਅਦਾਲਤਾਂ ਦੇ ਕਾਨੂੰਨੀਅਧਿਕਾਰ ਖੇਤਰ ਵਿਚ ਹੀ ਨਜਿੱਠਿਆ ਜਾਵੇਗਾ।
go to top of page
Last updated on 8 June 2016
 
CLS Legal Information Leaflets Legal Factsheets CLS Fund & Charges Legal Aid Calculator Other Links Using Advice Search Topics Using the Directory Nationals & Helplines Categories of Law Charges Complaints News Quality Mark Information for Providers